ਲੰਬੀ, 30 ਜਨਵਰੀ- ਪੰਜਾਬ ਦੇ ਮੁੱਖ
ਮੰਤਰੀ ਪ੍ਰਕਾਸ਼ ਸਿੰਘ ਬਾਦਲ, ਅਕਾਲੀ ਦਲ
ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ
ਹਰਸਿਮਰਤ ਕੌਰ ਬਾਦਲ ਨੇ ਅੱਜ ਸਵੇਰੇ
10 ਵਜੇ ਆਪਣੇ ਪਿੰਡ ਬਾਦਲ ਵਿਚ ਵੋਟ
ਪਾਈ।
ਪੀਪਲਜ਼ ਪਾਰਟੀ ਆਫ ਪੰਜਾਬ ਦੇ ਪ੍ਰਧਾਨ
ਮਨਪ੍ਰੀਤ ਬਾਦਲ ਨੇ ਆਪਣੀ ਪਤਨੀ ਸਮੇਤ
ਸਵੇਰੇ ਸਾਢੇ ਅੱਠ ਵਜੇ ਮਤਦਾਨ ਕੀਤਾ ਅਤੇ
ਉਨ੍ਹਾਂ ਦੇ ਪਿਤਾ ਅਤੇ ਲੰਬੀ ਹਲਕੇ ਤੋਂ ਪੀ.
ਪੀ. ਪੀ. ਦੇ ਉਮੀਦਵਾਰ ਤੇ ਮੁੱਖ ਮੰਤਰੀ ਦੇ
ਭਰਾ ਗੁਰਦਾਸ ਬਾਦਲ ਨੇ ਸਾਢੇ 10 ਵਜੇ
ਅਤੇ ਉਨ੍ਹਾਂ ਦੇ ਚਚੇਰੇ ਭਰਾ ਤੇ ਕਾਂਗਰਸ
ਉਮੀਦਵਾਰ ਮਹੇਸ਼ ਇੰਦਰ ਸਿੰਘ ਨੇ 9 ਵਜੇ
ਵੋਟ ਪਾਈ।
ਜ਼ਿਕਰਯੋਗ ਹੈ ਕਿ ਲੰਬੀ ਹਲਕੇ ਤੋਂ ਬਾਦਲ
ਪਰਿਵਾਰ ਦੇ ਹੀ 3 ਭਰਾ ਇਕ-ਦੂਸਰੇ ਦੇ
ਸਾਮ੍ਹਣੇ ਹਨ।
-
Blogger Comment
-
Facebook Comment
Subscribe to:
Post Comments
(
Atom
)
0 comments :
Post a Comment