ਬਾਲੀਵੁੱਡ ਸੁਪਰ ਸਟਾਰ ਸ਼ਾਹਰੁਖ਼ ਖ਼ਾਨ
ਡਾਇਰੈਕਟਰ ਫਰਹਾ ਖ਼ਾਨ ਦੇ ਪਤੀ ਸ਼ਿਰੀਸ਼
ਕੁੰਦਰ ਨਾਲ ਉਲਝ ਗਿਆ। ਪ੍ਰਾਪਤ ਖ਼ਬਰ
ਅਨੁਸਾਰ ਇਹ ਘਟਨਾ ਬੀਤੀ ਰਾਤ ਦੀ ਹੈ
ਜਦੋਂ ਗੁੱਸੇ ਵਿੱਚ ਆਏ ਸ਼ਾਹਰੁਖ਼ ਖ਼ਾਨ ਨੇ
ਆਪਣੀ ਦੋਸਤ ਫਰਹਾ ਖ਼ਾਨ ਦੇ ਪਤੀ ਸ਼ਿਰੀਸ਼
ਦੇ ਥੱਪੜ ਮਾਰਿਆ।
ਇਸ ਘਟਨਾ 'ਤੇ ਫਰਹਾ ਖ਼ਾਨ ਨੇ
ਟਿੱਪਣੀ ਕਰਦਿਆਂ ਕਿਹਾ ਕਿ ਅਜਿਹਾ ਕੰਮ
ਕੋਈ ਉਦੋਂ ਹੀ ਕਰਦਾ ਹੈ ਜਦੋਂ ਉਹ ਕਾਰੋਬਾਰ
ਜਾਂ ਨਿੱਜੀ ਤੌਰ 'ਤੇ ਪਛੜ ਜਾਂਦਾ ਹੈ। ਇਸ
ਘਟਨਾ ਉੱਤੇ ਟਿੱਪਣੀ ਲਈ ਸ਼ਾਹਰੁਖ਼ ਖ਼ਾਨ
ਨਾਲ ਸੰਪਰਕ ਨਹੀਂ ਹੋ ਸਕਿਆ।
-
Blogger Comment
-
Facebook Comment
Subscribe to:
Post Comments
(
Atom
)
0 comments :
Post a Comment