ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ
ਨੇ ਕਿਹਾ ਕਿ ਉਨ੍ਹਾਂ ਦੀ ਲੜਾਈ ਪਾਰਟੀਆਂ
ਦੀ ਹੈ ਨਾ ਕਿ ਭਰਾਵਾਂ ਦੀ। ਬਾਦਲ ਨੇ
ਪੋਲਿੰਗ ਕਰਨ ਤੋਂ ਬਾਅਦ ਕਿਹਾ ਕਿ ਜੋ
ਭਰਾ ਹਰ ਚੋਣ 'ਚ ਹਮੇਸ਼ਾ ਪਰਛਾਵੇਂ
ਦੀ ਤਰ੍ਹਾਂ ਉਨ੍ਹਾਂ ਨਾਲ ਰਿਹਾ, ਅੱਜ
ਉਨ੍ਹਾਂ ਖਿਲਾਫ ਚੋਣ ਲੜ ਰਿਹਾ ਹੈ। ਇਸ
ਨਾਲ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸੱਟ
ਲੱਗੀ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਪੀਪਲਜ਼
ਪਾਰਟੀ ਆਫ ਪੰਜਾਬ (ਪੀ. ਪੀ. ਪੀ.)
ਦਾ ਨਾਮੋ ਨਿਸ਼ਾਨ ਚੋਣ ਨਤੀਜਾ ਸਾਹਮਣੇ
ਆਉਂਦੇ ਹੀ ਮਿਟ ਜਾਵੇਗਾ।
-
Blogger Comment
-
Facebook Comment
Subscribe to:
Post Comments
(
Atom
)
0 comments :
Post a Comment