ਪ੍ਰਕਾਸ਼ ਸਿੰਘ ਬਾਦਲ ਦੇ ਕਦੇ
ਸਾਰਥੀ ਕਹੇ ਜਾਣ ਵਾਲੇ ਉਨ੍ਹਾਂ ਦੇ ਛੋਟੇ
ਭਰਾ ਅਤੇ ਚੋਣ ਮੈਦਾਨ 'ਚ ਉਨ੍ਹਾਂ ਦੇ
ਵਿਰੋਧੀ ਪੀ. ਪੀ. ਪੀ. ਦੇ ਉਮੀਦਵਾਰ
ਗੁਰਦਾਸ ਸਿੰਘ ਬਾਦਲ ਨੇ
ਕਿਹਾ ਕਿ ਉਨ੍ਹਾਂ ਦਾ ਉਦੇਸ਼ ਵੱਡੇ ਭਰਾ ਨੂੰ
ਹਰਾਉਣਾ ਨਹੀਂ ਸਗੋਂ
ਜਨਸੇਵਾ ਦਾ ਮੌਕਾ ਹਾਸਲ ਕਰਨਾ ਅਤੇ ਪੀ.
ਪੀ. ਪੀ. ਨੂੰ ਜਿਤਾਉਣਾ ਹੈ। ਪੀ. ਪੀ. ਪੀ. ਦੇ
ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਹੀ ਉਨ੍ਹਾਂ ਨੇ
ਆਪਣੇ ਬੇਟੇ ਦੀ ਪਾਰਟੀ ਨੂੰ ਚੁਣਿਆ।
ਉਨ੍ਹਾਂ ਦੀ ਪਤੰਗ ਬੱਦਲਾਂ ਤੋਂ ਕਿਤੇ
ਜ਼ਿਆਦਾ ਉੱਚੀ ਉਡੇਗੀ।
-
Blogger Comment
-
Facebook Comment
Subscribe to:
Post Comments
(
Atom
)
0 comments :
Post a Comment