ਫਿਰੋਜ਼ਪੁਰ
(ਦਿਹਾਤ)
ਹਲਕੇ
ਵਿੱਚ
ਹਿੰਸਕ
ਟਕਰਾਅ
ਦੌਰਾਨ
ਇੱਕ
ਵਿਅਕਤੀ ਦੀ ਗੋਲੀ ਲੱਗਣ ਨਾਲ ਮੌਤ ਹੋ
ਗੲ ਿਹੈ ਦੋਸ਼ ਲੱਗ ਰਹੇ ਕਿ ਇਹ
ਗੋਲੀ ਕਾਂਗਰਸੀ ਉਮੀਦਵਾਰ ਸਤਿਕਾਰ
ਕੌਰ ਦੇ ਪਤੀ ਲਾਡੀ ਗੈਰੀ ਨੇ ਚਲਾਈ ਹੈ
ਅਤੇ ਜ਼ਖ਼ਮੀ ਹੋਏ ਵਿਅਕਤੀ ਦੀ ਹਸਪਤਾਲ
ਵਿੱਚ ਮੌਤ ਹੋ ਗਈ ।
ਕੁੱਝ ਸ਼ਹਿਰਾਂ ,ਲੁਧਿਆਣਾ, ਅਜਨਾਲਾ,
ਅਬੋਹਰ, ਮਲੋਟ ਆਦਿ ਸ਼ਹਿਰਾਂ ਅਤੇ ਕੁੱਝ
ਹੋਰ ਥਾਵਾਂ ਤੇ ਛੁੱਟਪੁਟ ਘਟਨਾਵਾਂ ਹੋਈਆਂ,
ਅਜਨਾਲਾ ਤੇ ਨਾਭਾ ਵਿਚ ਪੱਤਰਕਾਰਾਂ ਤੇ
ਵੀ ਹਮਲਾ ਕਰਕੇ ਕੁੱਟਮਾਰ ਕੀਤੀ ਗਈ।
ਜਿਨਾਂ ਤੇ ਸੁਰੱਖਿਆ ਬਲਾਂ ਨੇ ਕਾਬੂ
ਪਾ ਲਿਆ।
-
Blogger Comment
-
Facebook Comment
Subscribe to:
Post Comments
(
Atom
)
0 comments :
Post a Comment