ਚੋਣਾਂ ਨੂੰ ਲੈ ਕੇ
ਪੰਜਾਬ ਵਿਚ ਪਾਰਟੀਆਂ ਦੀ ਸਰਗਰਮੀ ਅੱਜ
ਬੇਹੱਦ ਤੇਜ਼ ਹੈ। ਜਿੱਥੇ ਕੁਝ ਹਲਕਿਆਂ ਵਿਚ
ਮਾਹੌਲ ਸ਼ਾਂਤੀਪੂਰਨ ਰਿਹਾ, ਉੱਥੇ ਹੀ ਕਈ
ਜਗ੍ਹਾ ਝੜਪਾਂ ਹੋਣ ਦੀਆਂ ਖਬਰਾਂ ਸਾਮ੍ਹਣੇ
ਆ ਰਹੀਆਂ ਹਨ। ਲੁਧਿਆਣਾ ਵਿਚ
ਭਾਰਤੀ ਜਨਤਾ ਪਾਰਟੀ ਅਤੇ ਪੀਪਲਜ਼
ਪਾਰਟੀ ਆਫ ਪੰਜਾਬ ਦੇ
ਸਮਰਥਕਾਂ ਵਿਚਕਾਰ ਝੜਪ ਹੋਣ ਨਾਲ
ਤਣਾਅਪੂਰਨ ਮਾਹੌਲ ਬਣ ਗਿਆ ਹੈ। ਇਸ
ਝੜਪ ਵਿਚ ਭਾਰਤੀ ਜਨਤਾ ਪਾਰਟੀ ਦੇ
ਜ਼ਿਲ੍ਹਾ ਪ੍ਰਧਾਨ ਸੰਜੇ ਕਪੂਰ ਅਤੇ
ਉਨ੍ਹਾਂ ਦਾ ਬੇਟਾ ਜ਼ਖਮੀ ਹੋ ਘਏ। ਮੌਕੇ 'ਤੇ
ਪਹੁੰਚੀ ਪੁਲਸ ਫਿਲਹਾਲ ਮਾਹੌਲ 'ਤੇ ਕਾਬੂ
ਪਾਉਣ ਵਿਚ ਜੁਟੀ ਹੋਈ ਹੈ ਅਤੇ
ਬਣਦੀ ਕਾਰਵਾਈ ਦੀ ਗੱਲ ਕਹੀ ਹੈ।
ਸੰਜੇ ਕੂਪਰ ਨੇ ਪੀ. ਪੀ. ਪੀ. ਤੋਂ
ਇਲਾਵਾ ਕਾਂਗਰਸ ਪਾਰਟੀ ਦੇ ਉਮੀਦਵਾਰ 'ਤੇ
ਵੀ ਹਮਲਾ ਕਰਨ ਦਾ ਦੋਸ਼ ਲਗਾਇਆ ਹੈ।
-
Blogger Comment
-
Facebook Comment
Subscribe to:
Post Comments
(
Atom
)
0 comments :
Post a Comment