Pray for yuvraj singh
ਭਾਰਤ ਹੀ ਨਹੀ ਪੂਰੀ ਦੁਨਿਆ ਦੇ ਕ੍ਰਿਕਟ ਪ੍ਰੇਮੀਆ ਨੂੰ ਇੱਕ ਹੋਰ ਦੁਖ ਭਰੀ ਖਬਰ ,ਯੁਵਰਾਜ ਸਿੰਘ ਦੇ ਕੈੰਸਰ ਨਾਲ ਪੀੜਤ ਹੋਣ ਦੀ ਪੁਸ਼ਟੀ ਅਮਰੀਕਾ ਵਿਚ ਇਲਾਜ ਦੋਰਾਨ ਹੋ ਚੁੱਕੀ ਹੈ ,ਯਾਦ ਰਹੇ ਭਾਰਤੀ ਟੀਮ ਨੂੰ ਵਰਲਡ ਕੱਪ ਜਿਤਾਉਣ ਵਿਚ ਯੂਵੀ ਦਾ ਸਭ ਤੋਂ ਵਧ ਯੋਗਦਾਨ ਸੀ,ਆਓ ਸਾਰੇ ਅਰਦਾਸ ਕਰੀਏ ਕੇ ਯੁਵਰਾਜ ਇਸ ਸੰਕਟ ਦੀ ਘੜੀ ਤੋਂ ਨਿਜਾਤ ਪਾ ਕੇ ਫਿਰ ਟੀਮ ਵਿਚ ਆਵੇ ,ਅਜੇ ਵੀ ਟੀਮ ਚ ਖਾਲੀ ਪਿਆ ਸਥਾਨ ਉਸਦਾ ਇੰਤਜਾਰ ਕਰ ਰਿਹਾ ਹੈ
0 comments :
Post a Comment