ਪੰਜਾਬ ਦੇ ਮੰਨੇ-ਪ੍ਰਮੰਨੇ ਲੰਬੀ ਹਲਕੇ
'ਚ ਕਾਂਗਰਸ ਦੇ ਉਮੀਦਵਾਰ ਮਹੇਸ਼ਇੰਦਰ
ਸਿੰਘ ਬਾਦਲ ਨੇ ਕਿਹਾ ਹੈ ਕਿ ਉਹ ਆਪਣੇ
ਚਚੇਰੇ ਭਰਾ ਮੁੱਖ ਮੰਤਰੀ ਪ੍ਰਕਾਸ਼ ਸਿੰਘ
ਬਾਦਲ ਦਾ ਬਹੁਤ ਸਨਮਾਨ ਕਰਦੇ ਹਨ ਪਰ
ਪਾਰਟੀ ਪਰਿਵਾਰ ਤੋਂ ਉਪਰ ਹੁੰਦੀ ਹੈ।
ਉਨ੍ਹਾਂ ਅਨੁਸਾਰ ਹਰ ਚੋਣ 'ਚ ਉੁਹ ਆਪਣੇ
ਚਚੇਰੇ ਭਰਾ ਦੇ ਖਿਲਾਫ ਹੁੰਦੇ ਸਨ ਪਰ ਇਸ
ਵਾਰ
ਉਨ੍ਹਾਂ ਦਾ ਸਕਾ ਭਰਾ ਵੀ ਉਨ੍ਹਾਂ ਖਿਲਾਫ
ਹੈ। ਇਸੇ ਗੱਲ ਦਾ ਫਾਇਦਾ ਉਨ੍ਹਾਂ ਨੂੰ ਮਿਲਣ
ਦੀ ਸੰਭਾਵਨਾ ਹੈ।
-
Blogger Comment
-
Facebook Comment
Subscribe to:
Post Comments
(
Atom
)
0 comments :
Post a Comment