ਨਵੀਂ ਦਿੱਲੀ, 4 ਫਰਵਰੀ- ਆਈ. ਪੀ.
ਐਲ-5 ਦੀ ਨਿਲਾਮੀ ਤੋਂ ਠਾਕ
ਪਹਿਲਾਂ ਸਹਾਰਾ ਇੰਡੀਆ ਪਰਿਵਾਰ ਨੇ ਬੀ.
ਸੀ. ਸੀ. ਆਈ. ਨੂੰ
ਬੜਾ ਵੱਡਾ ਝਟਕਾ ਦਿੱਤਾ ਹੈ। ਸਹਾਰਾ ਨੇ
ਬੋਰਡ ਨਾਲ ਆਪਣੇ 11 ਸਾਲ ਪੁਰਾਣੇ
ਰਿਸ਼ਤੇ ਨੂੰ ਤੋੜਦੇ ਹੋਏ ਸਹਾਰਾ ਇੰਡੀਆ ਨੇ
ਭਾਰਤੀ ਕ੍ਰਿਕਟ ਟੀਮ ਦੀ ਸਪਾਂਸਰਸ਼ਿਪ
ਛੱਡ ਦਿੱਤੀ ਹੈ।
ਰਿਪੋਰਟਾਂ ਵਿਚ ਕਿਹਾ ਗਿਆ ਹੈ
ਕਿ ਸਹਾਰਾ ਤੇ ਬੀ. ਸੀ. ਸੀ. ਆਈ. ਵਿਚਕਾਰ
ਪੁਣੇ ਵਾਰੀਅਰਸ ਦੇ ਕਪਤਾਨ ਨੂੰ ਲੈ ਕੇ
ਵਿਵਾਦ ਹੋ ਗਿਆ ਸੀ। ਪੁਣੇ ਵਾਰੀਅਰਸ ਦੇ
ਮਾਲਿਕਾਨਾ ਹੱਕ ਰੱਖਣ ਵਾਲਾ ਸਹਾਰਾ ਸਮੂਹ
ਬਿਮਾਰ ਕਪਤਾਨ ਯੁਵਰਾਜ ਸਿੰਘ
ਦੀ ਜਗ੍ਹਾ ਕਿਸੇ ਹੋਰ ਖਿਡਾਰੀ ਦੇਣ ਦੀ ਮੰਗ
ਕਰ ਰਿਹਾ ਸੀ ਪਰ ਬੋਰਡ ਨੇ ਇਸ ਨੂੰ
ਖਾਰਿਜ ਕਰ ਦਿੱਤਾ।
-
Blogger Comment
-
Facebook Comment
Subscribe to:
Post Comments
(
Atom
)
0 comments :
Post a Comment