ਲੁਧਿਆਣਾ 'ਚ ਡੀ.ਐੱਸ.ਪੀ.
ਦੀ ਲਾਸ਼ ਮਿਲੀ ਹੈ। ਲਾਸ਼ ਦੇਖਣ 'ਤੇ
ਪਤਾ ਲਗਦਾ ਹੈ ਕਿ ਕਤਲ ਗਲਾ ਕੱਟ
ਕੀਤਾ ਗਿਆ ਹੈ। ਡੀ.ਐੱਸ.ਪੀ.
ਦਾ ਨਾ ਬਲਰਾਜ ਸਿੰਘ ਹੈ ਅਤੇ ਪੁਲਸ ਨੇ
ਲਾਸ਼ ਕਬਜੇ 'ਚ ਲੈ ਕੇ ਜਾਂਚ ਸ਼ੁਰੂ ਕਰ
ਦਿੱਤੀ ਹੈ। ਪੁਲਸ ਅਨੁਸਾਰ ਗਿਲ ਮੋਗਾ 'ਚ
ਡੀ.ਐੱਸ.ਪੀ. ਦੇ ਅਹੁਦੇ 'ਤੇ ਤੈਨਾਤ ਸਨ ਅਤੇ
ਕੱਲ ਸ਼ਾਮੀ ਘਰ ਤੋਂ ਨਿਕਲੇ ਸਨ। ਪੁਲਸ
ਅਨੁਸਾਰ ਲੁਧਿਆਣਾ ਦੇ ਟੈਗੋਰ ਨਗਰ 'ਚ
ਗਿਲ ਦਾ ਘਰ ਹੈ। ਕੱਲ ਸ਼ਾਮੀ ਉਹ ਇਕ
ਵਿਅਕਤੀ ਨਾਲ ਘਰੋਂ ਨਿਕਲੇ ਸਨ ਅਤੇ
ਪੂਰੀ ਰਾਤ ਘਰ ਵਾਪਸ ਨਹੀਂ ਆਏ। ਅੱਜ
ਸਵੇਰੇ ਉਨ੍ਹਾਂ ਦੀ ਲਾਸ਼ ਮਿਲੀ।
-
Blogger Comment
-
Facebook Comment
Subscribe to:
Post Comments
(
Atom
)
0 comments :
Post a Comment