ਅਮ੍ਰਿੰਤਸਰ
ਪੂਰਵੀ ਵਿਧਾਨਸਭਾ ਸੀਟ ਦੇ ਬੂਥ ਨੰ. 76
'ਤੇ ਅੱਜ ਦੂਜੀ ਬਾਰ ਹੋਈ ਪੋਲਿੰਗ 'ਚ 59
ਫੀਸਦੀ ਵੋਟਰਾਂ ਨੇ ਆਪਣੇ ਵੋਟਿੰਗ ਅਧਿਕਾਰ
ਦੀ ਵਰਤੋਂ ਕੀਤੀ।
ਯਾਦ ਰਿਹੇ ਕਿ ਇਸ ਬੂਥ 'ਤੇ 30
ਜਨਵਰੀ ਨੂੰ ਹੋਈਆਂ ਵੋਟਾਂ ਦੌਰਾਨ ਵੋਟਿੰਗ
ਮਸ਼ੀਨਾ 'ਚ ਗੜਬੜ ਹੋਣ ਕਾਰਨ
ਵੋਟਾਂ ਪਾਉਣ ਦੀ ਪ੍ਰਕਿਰਿਆ ਨੂੰ
ਰੋਕਣਾ ਪਿਆ ਸੀ। ਇਸ ਸੀਟ 'ਤੇ ਮੁੱਖ
ਮੁਕਾਬਲਾ ਕਾਂਗਰਸ ਦੇ ਉਮੀਦਵਾਰ ਸਨੀਲ
ਦਤੀ, ਆਜ਼ਾਦ ਉਮੀਦਵਾਰ ਸਿਮਰਨਪ੍ਰੀਤ
ਕੌਰ, ਭਾਜਪਾ ਦੇ ਉਮੀਦਵਾਰ ਡਾ. ਨਵਜੋਤ
ਕੌਰ ਸਿਧੂ ਅਤੇ ਬਹੁਜਨ ਸਮਾਜ ਪਰਟੀ ਦੇ
ਤਰਸੇਮ ਭੋਲਾ ਵਿਚਕਾਰ ਹੈ।
-
Blogger Comment
-
Facebook Comment
Subscribe to:
Post Comments
(
Atom
)
0 comments :
Post a Comment