ਹਾਟ ਔਰਤਾਂ 'ਚ ਪ੍ਰਿਯੰਕਾ ਅਤੇ
ਫਰੀਦਾ ਪਿੰਟੋ ਵੀ
ਮੁੰਬਈ, 4 ਫਰਵਰੀ (ਏਜੰਸੀ)—
ਮਰਦਾਂ ਦੀ ਪ੍ਰਸਿੱਧ ਮੈਗਜ਼ੀਨ ਆਸਕਮੈਨ ਨੇ
ਹਾਲ ਵਿਚ ਹੀ 2012 ਦੀਆਂ ਟਾਪ 99
ਹਾਟ ਔਰਤਾਂ ਦੀ ਲਿਸਟ ਜਾਰੀ ਕੀਤੀ ਹੈ।
ਇਸ ਲਿਸਟ ਵਿਚ 3 ਭਾਰਤੀ ਅਭਿਨੇਤਰੀਆਂ
ਨੂੰ ਥਾਂ ਮਿਲੀ ਹੈ। ਹਾਲ ਵਿਚ ਹੀ ਫਿਲਮ
ਅਗਨੀਪੱਥ ਕਾਰਨ ਜ਼ਬਰਦਸਤ ਚਰਚਾ ਵਿਚ
ਆਈ ਪ੍ਰਿਯੰਕਾ ਚੋਪੜਾ ਨੂੰ ਇਸ ਲਿਸਟ ਵਿਚ
7ਵਾਂ ਸਥਾਨ ਪ੍ਰਾਪਤ ਹੋਇਆ ਹੈ,
ਜਦਕਿ ਬਿੱਗ ਬਾਸ ਸੀਜ਼ਨ-5 ਨਾਲ
ਚਰਚਾ ਵਿਚ ਆਈ ਇੰਡੋ-ਕੈਨੇਡੀਅਨ ਪੋਰਨ
ਸਟਾਰ ਸੰਨੀ ਲਿਓਨ ਇਸ ਲਿਸਟ ਵਿਚ
82ਵੇਂ ਨੰਬਰ 'ਤੇ ਹੈ ਪਰ ਸੰਨੀ ਨੂੰ ਲਿਸਟ
ਵਿਚ ਇੰਨਾ ਪਿੱਛੇ ਥਾਂ ਮਿਲਣ ਕਾਰਨ ਸਭ
ਹੈਰਾਨ ਹਨ ਅਤੇ ਆਸ ਕੀਤੀ ਜਾਂਦੀ ਹੈ
ਕਿ ਅਗਲੀ ਵਾਰ ਇਸਦਾ ਨੰਬਰ ਉੱਪਰ ਆ
ਜਾਵੇ। ਜਦੋਂ ਉਹ ਜਿਸਮ-2 ਵਿਚ ਨਜ਼ਰ
ਆਵੇ। ਵੈਸੇ ਲਿਸਟ ਵਿਚ ਹੈਰਾਨ ਕਰਨ
ਵਾਲੀ ਗੱਲ ਇਹ ਹੈ ਕਿ ਫਰੀਦਾ ਪਿੰਟੋ ਨੂੰ ਇਸ
ਲਿਸਟ ਵਿਚ ਪ੍ਰਿਯੰਕਾ ਅਤੇ ਸੰਨੀ ਦੇ
ਮੁਕਾਬਲੇ ਲਿਸਟ ਵਿਚ 58ਵਾਂ ਸਥਾਨ
ਪ੍ਰਾਪਤ ਹੋਇਆ ਹੈ।
-
Blogger Comment
-
Facebook Comment
Subscribe to:
Post Comments
(
Atom
)
0 comments :
Post a Comment